-
ਯਹੋਸ਼ੁਆ 10:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯਹੋਸ਼ੁਆ ਕੋਲ ਲਿਆਏ, ਤਾਂ ਉਸ ਨੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੂੰ ਸੱਦਿਆ ਅਤੇ ਫ਼ੌਜੀਆਂ ਦੇ ਉਨ੍ਹਾਂ ਹਾਕਮਾਂ ਨੂੰ ਜੋ ਉਸ ਨਾਲ ਗਏ ਸਨ ਕਿਹਾ: “ਅੱਗੇ ਆਓ। ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਧੌਣਾਂ ਉੱਤੇ ਰੱਖੋ।” ਇਸ ਲਈ ਉਹ ਅੱਗੇ ਆਏ ਤੇ ਉਨ੍ਹਾਂ ਨੇ ਆਪਣੇ ਪੈਰ ਉਨ੍ਹਾਂ ਦੀਆਂ ਧੌਣਾਂ ʼਤੇ ਰੱਖੇ।+
-