ਗਿਣਤੀ 20:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ʼਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+
11 ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ʼਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+