ਕੂਚ 32:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਲਿਆ ਅਤੇ ਉਕਰਾਈ ਕਰਨ ਵਾਲੇ ਔਜ਼ਾਰ ਨਾਲ ਵੱਛੇ ਦੀ ਮੂਰਤ* ਬਣਾਈ।+ ਉਹ ਕਹਿਣ ਲੱਗੇ: “ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”+
4 ਫਿਰ ਉਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਲਿਆ ਅਤੇ ਉਕਰਾਈ ਕਰਨ ਵਾਲੇ ਔਜ਼ਾਰ ਨਾਲ ਵੱਛੇ ਦੀ ਮੂਰਤ* ਬਣਾਈ।+ ਉਹ ਕਹਿਣ ਲੱਗੇ: “ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”+