-
ਬਿਵਸਥਾ ਸਾਰ 4:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਉਸ ਨੇ ਤੁਹਾਨੂੰ ਸੁਧਾਰਨ ਲਈ ਸਵਰਗ ਤੋਂ ਤੁਹਾਡੇ ਨਾਲ ਗੱਲ ਕੀਤੀ ਅਤੇ ਧਰਤੀ ʼਤੇ ਤੁਹਾਨੂੰ ਆਪਣੀ ਵੱਡੀ ਅੱਗ ਦਿਖਾਈ ਅਤੇ ਤੁਸੀਂ ਅੱਗ ਦੇ ਵਿੱਚੋਂ ਉਸ ਦੀਆਂ ਗੱਲਾਂ ਸੁਣੀਆਂ।+
-
-
ਬਿਵਸਥਾ ਸਾਰ 5:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਵਾਹ ਨੇ ਪਹਾੜ ਤੋਂ ਅੱਗ ਦੇ ਵਿੱਚੋਂ ਤੁਹਾਡੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕੀਤੀ।+
-