ਬਿਵਸਥਾ ਸਾਰ 5:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਫਿਰ ਤੁਸੀਂ ਕਿਹਾ, ‘ਅੱਜ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਆਪਣੀ ਮਹਿਮਾ ਅਤੇ ਮਹਾਨਤਾ ਦਿਖਾਈ ਹੈ ਅਤੇ ਅਸੀਂ ਅੱਗ ਵਿੱਚੋਂ ਉਸ ਦੀ ਆਵਾਜ਼ ਸੁਣੀ ਹੈ।+ ਹੁਣ ਅਸੀਂ ਦੇਖ ਲਿਆ ਹੈ ਕਿ ਪਰਮੇਸ਼ੁਰ ਨਾਲ ਗੱਲ ਕਰ ਕੇ ਵੀ ਇਨਸਾਨ ਜੀਉਂਦਾ ਰਹਿ ਸਕਦਾ ਹੈ।+ ਬਿਵਸਥਾ ਸਾਰ 9:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਮੈਂ ਯਹੋਵਾਹ ਨੂੰ ਫ਼ਰਿਆਦ ਕਰਨੀ ਸ਼ੁਰੂ ਕੀਤੀ, ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਆਪਣੇ ਲੋਕਾਂ ਦਾ ਨਾਸ਼ ਨਾ ਕਰ। ਉਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਤਾਕਤ ਨਾਲ ਛੁਡਾਇਆ ਅਤੇ ਆਪਣੇ ਬਲਵੰਤ ਹੱਥ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢਿਆ।+
24 ਫਿਰ ਤੁਸੀਂ ਕਿਹਾ, ‘ਅੱਜ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਆਪਣੀ ਮਹਿਮਾ ਅਤੇ ਮਹਾਨਤਾ ਦਿਖਾਈ ਹੈ ਅਤੇ ਅਸੀਂ ਅੱਗ ਵਿੱਚੋਂ ਉਸ ਦੀ ਆਵਾਜ਼ ਸੁਣੀ ਹੈ।+ ਹੁਣ ਅਸੀਂ ਦੇਖ ਲਿਆ ਹੈ ਕਿ ਪਰਮੇਸ਼ੁਰ ਨਾਲ ਗੱਲ ਕਰ ਕੇ ਵੀ ਇਨਸਾਨ ਜੀਉਂਦਾ ਰਹਿ ਸਕਦਾ ਹੈ।+
26 ਮੈਂ ਯਹੋਵਾਹ ਨੂੰ ਫ਼ਰਿਆਦ ਕਰਨੀ ਸ਼ੁਰੂ ਕੀਤੀ, ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਆਪਣੇ ਲੋਕਾਂ ਦਾ ਨਾਸ਼ ਨਾ ਕਰ। ਉਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਤਾਕਤ ਨਾਲ ਛੁਡਾਇਆ ਅਤੇ ਆਪਣੇ ਬਲਵੰਤ ਹੱਥ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢਿਆ।+