ਗਿਣਤੀ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ। ਗਿਣਤੀ 16:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ।
16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ।
32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ।