ਕੂਚ 23:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਕਰਕੇ ਹਿੱਵੀ, ਕਨਾਨੀ ਅਤੇ ਹਿੱਤੀ ਦਿਲ ਹਾਰ ਜਾਣਗੇ*+ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿਆਂਗਾ।+ ਯਹੋਸ਼ੁਆ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਯਹੋਸ਼ੁਆ ਨੇ ਕਿਹਾ: “ਇਸ ਤੋਂ ਤੁਸੀਂ ਜਾਣ ਲਵੋਗੇ ਕਿ ਜੀਉਂਦਾ ਪਰਮੇਸ਼ੁਰ ਤੁਹਾਡੇ ਦਰਮਿਆਨ ਹੈ+ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗਿਓਂ ਜ਼ਰੂਰ ਭਜਾ ਦੇਵੇਗਾ।+
28 ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਕਰਕੇ ਹਿੱਵੀ, ਕਨਾਨੀ ਅਤੇ ਹਿੱਤੀ ਦਿਲ ਹਾਰ ਜਾਣਗੇ*+ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿਆਂਗਾ।+
10 ਫਿਰ ਯਹੋਸ਼ੁਆ ਨੇ ਕਿਹਾ: “ਇਸ ਤੋਂ ਤੁਸੀਂ ਜਾਣ ਲਵੋਗੇ ਕਿ ਜੀਉਂਦਾ ਪਰਮੇਸ਼ੁਰ ਤੁਹਾਡੇ ਦਰਮਿਆਨ ਹੈ+ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗਿਓਂ ਜ਼ਰੂਰ ਭਜਾ ਦੇਵੇਗਾ।+