ਉਤਪਤ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਬਰਾਮ ਉਸ ਦੇਸ਼ ਵਿਚ ਸਫ਼ਰ ਕਰਦਾ-ਕਰਦਾ ਮੋਰੇਹ+ ਦੇ ਵੱਡੇ ਦਰਖ਼ਤਾਂ ਕੋਲ ਸ਼ਕਮ ਨਾਂ ਦੀ ਜਗ੍ਹਾ+ ਆਇਆ। ਉਸ ਵੇਲੇ ਕਨਾਨੀ ਲੋਕ ਉਸ ਦੇਸ਼ ਵਿਚ ਰਹਿੰਦੇ ਸਨ।
6 ਅਬਰਾਮ ਉਸ ਦੇਸ਼ ਵਿਚ ਸਫ਼ਰ ਕਰਦਾ-ਕਰਦਾ ਮੋਰੇਹ+ ਦੇ ਵੱਡੇ ਦਰਖ਼ਤਾਂ ਕੋਲ ਸ਼ਕਮ ਨਾਂ ਦੀ ਜਗ੍ਹਾ+ ਆਇਆ। ਉਸ ਵੇਲੇ ਕਨਾਨੀ ਲੋਕ ਉਸ ਦੇਸ਼ ਵਿਚ ਰਹਿੰਦੇ ਸਨ।