-
ਬਿਵਸਥਾ ਸਾਰ 15:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਤੁਸੀਂ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦਾ ਹਰ ਜੇਠਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਅਰਪਿਤ ਕਰਿਓ।+ ਤੁਸੀਂ ਗਾਂਵਾਂ-ਬਲਦਾਂ ਦੇ ਜੇਠਿਆਂ ਤੋਂ ਕੋਈ ਕੰਮ ਨਾ ਕਰਾਇਓ ਅਤੇ ਭੇਡਾਂ ਦੇ ਜੇਠਿਆਂ ਦੀ ਉੱਨ ਨਾ ਕਤਰਿਓ। 20 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਉੱਥੇ ਜਾ ਕੇ ਤੁਸੀਂ ਅਤੇ ਤੁਹਾਡਾ ਘਰਾਣਾ ਹਰ ਸਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਨ੍ਹਾਂ ਦਾ ਮਾਸ ਖਾਵੇ।+
-