1 ਰਾਜਿਆਂ 8:56 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 56 “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਆਪਣੀ ਪਰਜਾ ਇਜ਼ਰਾਈਲ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਹੈ, ਠੀਕ ਜਿਵੇਂ ਉਸ ਨੇ ਵਾਅਦਾ ਕੀਤਾ ਸੀ।+ ਉਸ ਵਾਅਦੇ ਦਾ ਇਕ ਵੀ ਸ਼ਬਦ ਅਧੂਰਾ ਨਹੀਂ ਰਿਹਾ ਜੋ ਉਸ ਨੇ ਆਪਣੇ ਸੇਵਕ ਮੂਸਾ ਦੇ ਜ਼ਰੀਏ ਕੀਤਾ ਸੀ।+ 1 ਇਤਿਹਾਸ 23:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕਿਉਂਕਿ ਦਾਊਦ ਨੇ ਕਿਹਾ ਸੀ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ+ ਅਤੇ ਉਹ ਹਮੇਸ਼ਾ ਲਈ ਯਰੂਸ਼ਲਮ ਵਿਚ ਵੱਸੇਗਾ।+
56 “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਆਪਣੀ ਪਰਜਾ ਇਜ਼ਰਾਈਲ ਨੂੰ ਆਰਾਮ ਕਰਨ ਲਈ ਜਗ੍ਹਾ ਦਿੱਤੀ ਹੈ, ਠੀਕ ਜਿਵੇਂ ਉਸ ਨੇ ਵਾਅਦਾ ਕੀਤਾ ਸੀ।+ ਉਸ ਵਾਅਦੇ ਦਾ ਇਕ ਵੀ ਸ਼ਬਦ ਅਧੂਰਾ ਨਹੀਂ ਰਿਹਾ ਜੋ ਉਸ ਨੇ ਆਪਣੇ ਸੇਵਕ ਮੂਸਾ ਦੇ ਜ਼ਰੀਏ ਕੀਤਾ ਸੀ।+
25 ਕਿਉਂਕਿ ਦਾਊਦ ਨੇ ਕਿਹਾ ਸੀ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ+ ਅਤੇ ਉਹ ਹਮੇਸ਼ਾ ਲਈ ਯਰੂਸ਼ਲਮ ਵਿਚ ਵੱਸੇਗਾ।+