-
ਬਿਵਸਥਾ ਸਾਰ 14:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉੱਥੇ ਤੁਸੀਂ ਉਸ ਪੈਸੇ ਨਾਲ ਜੋ ਚਾਹੋ ਖ਼ਰੀਦ ਸਕਦੇ ਹੋ: ਗਾਂਵਾਂ-ਬਲਦ, ਭੇਡਾਂ, ਬੱਕਰੀਆਂ, ਦਾਖਰਸ ਜਾਂ ਪੀਣ ਵਾਲੀਆਂ ਹੋਰ ਨਸ਼ੀਲੀਆਂ ਚੀਜ਼ਾਂ ਜਾਂ ਜੋ ਵੀ ਤੁਹਾਡਾ ਜੀਅ ਚਾਹੁੰਦਾ ਹੈ; ਤੁਸੀਂ ਤੇ ਤੁਹਾਡਾ ਘਰਾਣਾ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਭੋਜਨ ਖਾਇਓ ਅਤੇ ਖ਼ੁਸ਼ੀਆਂ ਮਨਾਇਓ।+
-