-
ਲੇਵੀਆਂ 17:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “‘“ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਛਾਉਣੀ ਵਿਚ ਜਾਂ ਛਾਉਣੀ ਤੋਂ ਬਾਹਰ ਬਲਦ ਜਾਂ ਭੇਡੂ ਜਾਂ ਬੱਕਰਾ ਵੱਢਦਾ ਹੈ, 4 ਤਾਂ ਉਸ ਆਦਮੀ ਨੂੰ ਖ਼ੂਨ ਦਾ ਦੋਸ਼ੀ ਕਰਾਰ ਦਿੱਤਾ ਜਾਵੇਗਾ ਕਿਉਂਕਿ ਉਸ ਨੂੰ ਇਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆ ਕੇ ਯਹੋਵਾਹ ਦੇ ਡੇਰੇ ਦੇ ਸਾਮ੍ਹਣੇ ਯਹੋਵਾਹ ਨੂੰ ਚੜ੍ਹਾਉਣਾ ਚਾਹੀਦਾ ਸੀ। ਉਸ ਨੇ ਖ਼ੂਨ ਵਹਾਇਆ ਹੈ ਅਤੇ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ
-