-
ਲੇਵੀਆਂ 11:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨੂੰ ਦੱਸ, ‘ਤੁਸੀਂ ਧਰਤੀ ਦੇ ਇਨ੍ਹਾਂ ਜੀਉਂਦੇ ਪ੍ਰਾਣੀਆਂ* ਨੂੰ ਖਾ ਸਕਦੇ ਹੋ:+ 3 ਹਰ ਜਾਨਵਰ ਜਿਸ ਦੇ ਖੁਰ ਪਾਟੇ ਹੋਣ ਤੇ ਖੁਰਾਂ ਵਿਚਕਾਰ ਜਗ੍ਹਾ ਹੋਵੇ ਅਤੇ ਉਹ ਜੁਗਾਲੀ ਕਰਦਾ ਹੋਵੇ।
4 “‘ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਸਿਰਫ਼ ਜਿਨ੍ਹਾਂ ਦੇ ਖੁਰ ਪਾਟੇ ਹੁੰਦੇ ਹਨ: ਊਠ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ।+
-