ਬਿਵਸਥਾ ਸਾਰ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+ ਬਿਵਸਥਾ ਸਾਰ 17:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+ ਨਹਮਯਾਹ 8:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯੇਸ਼ੂਆ, ਬਾਨੀ, ਸ਼ੇਰੇਬਯਾਹ,+ ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ,+ ਹਨਾਨ ਤੇ ਪਲਾਯਾਹ, ਜੋ ਲੇਵੀ ਸਨ, ਲੋਕਾਂ ਨੂੰ ਕਾਨੂੰਨ ਸਮਝਾ ਰਹੇ ਸਨ+ ਤੇ ਲੋਕ ਖੜ੍ਹੇ ਰਹੇ।
8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+
18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+
7 ਯੇਸ਼ੂਆ, ਬਾਨੀ, ਸ਼ੇਰੇਬਯਾਹ,+ ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ,+ ਹਨਾਨ ਤੇ ਪਲਾਯਾਹ, ਜੋ ਲੇਵੀ ਸਨ, ਲੋਕਾਂ ਨੂੰ ਕਾਨੂੰਨ ਸਮਝਾ ਰਹੇ ਸਨ+ ਤੇ ਲੋਕ ਖੜ੍ਹੇ ਰਹੇ।