ਬਿਵਸਥਾ ਸਾਰ 14:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ।
4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ।