ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 9:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+

  • ਲੇਵੀਆਂ 17:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਕਿਉਂਕਿ ਹਰ ਜੀਉਂਦੇ ਪ੍ਰਾਣੀ ਦੀ ਜਾਨ ਖ਼ੂਨ ਵਿਚ ਹੈ+ ਅਤੇ ਮੈਂ ਤੈਅ ਕੀਤਾ ਹੈ ਕਿ ਤੁਹਾਡੇ ਪਾਪ ਮਿਟਾਉਣ ਲਈ ਇਸ ਨੂੰ ਵੇਦੀ ਉੱਤੇ ਚੜ੍ਹਾਇਆ ਜਾਵੇ+ ਕਿਉਂਕਿ ਖ਼ੂਨ ਵਿਚ ਜਾਨ ਹੈ ਅਤੇ ਖ਼ੂਨ ਨਾਲ ਹੀ ਪਾਪ ਮਿਟਾਏ ਜਾਂਦੇ ਹਨ।+

  • ਲੇਵੀਆਂ 17:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ ਕਿਉਂਕਿ ਇਸ ਵਿਚ ਜਾਨ ਹੈ। ਇਸ ਲਈ ਮੈਂ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਹੈ: “ਤੁਸੀਂ ਕਿਸੇ ਵੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦਾ ਖ਼ੂਨ ਨਹੀਂ ਖਾਣਾ ਕਿਉਂਕਿ ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ। ਜੋ ਵੀ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ