ਲੇਵੀਆਂ 17:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “‘ਜੇ ਕੋਈ ਇਜ਼ਰਾਈਲੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਸ਼ਿਕਾਰ ਕਰ ਕੇ ਕੋਈ ਜੰਗਲੀ ਜਾਨਵਰ ਜਾਂ ਪੰਛੀ ਫੜਦਾ ਹੈ ਜਿਸ ਨੂੰ ਖਾਣ ਦੀ ਇਜਾਜ਼ਤ ਹੈ, ਤਾਂ ਉਹ ਉਸ ਦਾ ਖ਼ੂਨ ਡੋਲ੍ਹ ਦੇਵੇ+ ਅਤੇ ਉਸ ਉੱਤੇ ਮਿੱਟੀ ਪਾਵੇ। ਬਿਵਸਥਾ ਸਾਰ 15:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਤੁਸੀਂ ਉਸ ਦਾ ਖ਼ੂਨ ਨਾ ਖਾਇਓ,+ ਸਗੋਂ ਉਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+
13 “‘ਜੇ ਕੋਈ ਇਜ਼ਰਾਈਲੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਸ਼ਿਕਾਰ ਕਰ ਕੇ ਕੋਈ ਜੰਗਲੀ ਜਾਨਵਰ ਜਾਂ ਪੰਛੀ ਫੜਦਾ ਹੈ ਜਿਸ ਨੂੰ ਖਾਣ ਦੀ ਇਜਾਜ਼ਤ ਹੈ, ਤਾਂ ਉਹ ਉਸ ਦਾ ਖ਼ੂਨ ਡੋਲ੍ਹ ਦੇਵੇ+ ਅਤੇ ਉਸ ਉੱਤੇ ਮਿੱਟੀ ਪਾਵੇ।