ਬਿਵਸਥਾ ਸਾਰ 19:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਇਕ ਗਵਾਹ ਦੇ ਬਿਆਨ ਦੇ ਆਧਾਰ ʼਤੇ ਕਿਸੇ ਨੂੰ ਅਪਰਾਧ ਜਾਂ ਪਾਪ ਦਾ ਦੋਸ਼ੀ ਨਾ ਠਹਿਰਾਇਆ ਜਾਵੇ।+ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+ 1 ਤਿਮੋਥਿਉਸ 5:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਦੋ ਜਾਂ ਤਿੰਨ ਜਣਿਆਂ ਦੀ ਗਵਾਹੀ ਤੋਂ ਬਿਨਾਂ ਦੋਸ਼ ਸਵੀਕਾਰ ਨਾ ਕਰੀਂ।+
15 “ਇਕ ਗਵਾਹ ਦੇ ਬਿਆਨ ਦੇ ਆਧਾਰ ʼਤੇ ਕਿਸੇ ਨੂੰ ਅਪਰਾਧ ਜਾਂ ਪਾਪ ਦਾ ਦੋਸ਼ੀ ਨਾ ਠਹਿਰਾਇਆ ਜਾਵੇ।+ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+
19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਦੋ ਜਾਂ ਤਿੰਨ ਜਣਿਆਂ ਦੀ ਗਵਾਹੀ ਤੋਂ ਬਿਨਾਂ ਦੋਸ਼ ਸਵੀਕਾਰ ਨਾ ਕਰੀਂ।+