ਬਿਵਸਥਾ ਸਾਰ 26:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਜਦੋਂ ਤੂੰ ਤੀਜੇ ਸਾਲ ਜੋ ਕਿ ਦਸਵਾਂ ਹਿੱਸਾ ਦੇਣ ਦਾ ਸਾਲ ਹੈ, ਆਪਣੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਅਲੱਗ ਕਰੇਂ,+ ਤਾਂ ਤੂੰ ਇਹ ਹਿੱਸਾ ਲੇਵੀਆਂ, ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ਨੂੰ ਦੇਈਂ ਤਾਂਕਿ ਉਹ ਤੇਰੇ ਸ਼ਹਿਰਾਂ* ਵਿਚ ਰੱਜ ਕੇ ਖਾਣ।+
12 “ਜਦੋਂ ਤੂੰ ਤੀਜੇ ਸਾਲ ਜੋ ਕਿ ਦਸਵਾਂ ਹਿੱਸਾ ਦੇਣ ਦਾ ਸਾਲ ਹੈ, ਆਪਣੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਅਲੱਗ ਕਰੇਂ,+ ਤਾਂ ਤੂੰ ਇਹ ਹਿੱਸਾ ਲੇਵੀਆਂ, ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ਨੂੰ ਦੇਈਂ ਤਾਂਕਿ ਉਹ ਤੇਰੇ ਸ਼ਹਿਰਾਂ* ਵਿਚ ਰੱਜ ਕੇ ਖਾਣ।+