-
ਕੂਚ 12:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਰੱਖਣੀ ਅਤੇ ਸੱਤਵੇਂ ਦਿਨ ਇਕ ਹੋਰ ਪਵਿੱਤਰ ਸਭਾ ਰੱਖਣੀ। ਇਨ੍ਹਾਂ ਦਿਨਾਂ ਦੌਰਾਨ ਕੋਈ ਕੰਮ ਨਾ ਕੀਤਾ ਜਾਵੇ।+ ਉੱਨਾ ਹੀ ਭੋਜਨ ਤਿਆਰ ਕੀਤਾ ਜਾਵੇ ਜਿੰਨਾ ਹਰੇਕ ਨੇ ਖਾਣਾ ਹੈ।
-
-
ਲੇਵੀਆਂ 23:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰ ਤੁਸੀਂ ਸੱਤ ਦਿਨ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਂਦੀ ਭੇਟ ਚੜ੍ਹਾਓ। ਸੱਤਵੇਂ ਦਿਨ ਪਵਿੱਤਰ ਸਭਾ ਰੱਖੀ ਜਾਵੇ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।’”
-