ਕੂਚ 23:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+ ਕੂਚ 34:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੂੰ ਕਣਕ ਦੀ ਵਾਢੀ ਕਰ ਕੇ ਇਸ ਦੇ ਪਹਿਲੇ ਫਲ ਨਾਲ ਹਫ਼ਤਿਆਂ ਦਾ ਤਿਉਹਾਰ ਮਨਾਈਂ ਅਤੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ।*+ ਲੇਵੀਆਂ 23:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “‘ਸਬਤ ਦੇ ਅਗਲੇ ਦਿਨ ਤੋਂ ਜਦੋਂ ਤੁਸੀਂ ਹਿਲਾਉਣ ਦੀ ਭੇਟ ਵਜੋਂ ਅਨਾਜ ਦਾ ਪੂਲਾ ਚੜ੍ਹਾਉਂਦੇ ਹੋ, ਤੁਸੀਂ ਪੂਰੇ ਸੱਤ ਹਫ਼ਤੇ* ਗਿਣੋ।+
16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+
22 “ਤੂੰ ਕਣਕ ਦੀ ਵਾਢੀ ਕਰ ਕੇ ਇਸ ਦੇ ਪਹਿਲੇ ਫਲ ਨਾਲ ਹਫ਼ਤਿਆਂ ਦਾ ਤਿਉਹਾਰ ਮਨਾਈਂ ਅਤੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ।*+
15 “‘ਸਬਤ ਦੇ ਅਗਲੇ ਦਿਨ ਤੋਂ ਜਦੋਂ ਤੁਸੀਂ ਹਿਲਾਉਣ ਦੀ ਭੇਟ ਵਜੋਂ ਅਨਾਜ ਦਾ ਪੂਲਾ ਚੜ੍ਹਾਉਂਦੇ ਹੋ, ਤੁਸੀਂ ਪੂਰੇ ਸੱਤ ਹਫ਼ਤੇ* ਗਿਣੋ।+