ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 18:25, 26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮੂਸਾ ਨੇ ਸਾਰੇ ਇਜ਼ਰਾਈਲ ਵਿੱਚੋਂ ਕਾਬਲ ਆਦਮੀ ਚੁਣੇ ਅਤੇ ਉਨ੍ਹਾਂ ਨੂੰ ਲੋਕਾਂ ਉੱਤੇ ਪ੍ਰਧਾਨ ਨਿਯੁਕਤ ਕੀਤਾ। ਉਸ ਨੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ ਦਿੱਤਾ। 26 ਇਹ ਮੁਖੀ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਂਦੇ ਸਨ। ਉਹ ਔਖੇ ਮਸਲੇ ਮੂਸਾ ਕੋਲ ਲਿਆਉਂਦੇ ਸਨ,+ ਪਰ ਛੋਟੇ-ਮੋਟੇ ਮਸਲਿਆਂ ਨੂੰ ਆਪ ਹੀ ਨਬੇੜ ਲੈਂਦੇ ਸਨ।

  • ਬਿਵਸਥਾ ਸਾਰ 1:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “ਉਸ ਸਮੇਂ ਮੈਂ ਤੁਹਾਡੇ ਨਿਆਂਕਾਰਾਂ ਨੂੰ ਇਹ ਹਿਦਾਇਤ ਦਿੱਤੀ, ‘ਤੁਸੀਂ ਸੱਚਾਈ ਨਾਲ ਹਰ ਮਸਲੇ ਦਾ ਫ਼ੈਸਲਾ ਕਰੋ,+ ਚਾਹੇ ਇਹ ਮਸਲਾ ਦੋ ਇਜ਼ਰਾਈਲੀਆਂ ਜਾਂ ਫਿਰ ਕਿਸੇ ਇਜ਼ਰਾਈਲੀ ਤੇ ਪਰਦੇਸੀ ਵਿਚ ਹੋਵੇ।+

  • 2 ਇਤਿਹਾਸ 19:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਯਹੋਸ਼ਾਫ਼ਾਟ ਯਰੂਸ਼ਲਮ ਵਿਚ ਹੀ ਰਿਹਾ ਅਤੇ ਉਹ ਦੁਬਾਰਾ ਬਏਰ-ਸ਼ਬਾ ਤੋਂ ਲੈ ਕੇ ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਲੋਕਾਂ ਕੋਲ ਗਿਆ ਤਾਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਕੋਲ ਵਾਪਸ ਲਿਆਵੇ।+ 5 ਉਸ ਨੇ ਸਾਰੇ ਯਹੂਦਾਹ ਦੇਸ਼ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ, ਹਾਂ, ਇਕ-ਇਕ ਸ਼ਹਿਰ ਵਿਚ ਨਿਆਂਕਾਰ ਵੀ ਠਹਿਰਾਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ