ਮੱਤੀ 18:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਜੇ ਉਹ ਤੇਰੀ ਗੱਲ ਨਹੀਂ ਸੁਣਦਾ, ਤਾਂ ਆਪਣੇ ਨਾਲ ਇਕ ਜਾਂ ਦੋ ਜਣਿਆਂ ਨੂੰ ਲੈ ਜਾ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+ ਯੂਹੰਨਾ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਨਾਲੇ ਤੁਹਾਡੇ ਆਪਣੇ ਕਾਨੂੰਨ ਵਿਚ ਲਿਖਿਆ ਹੈ: ‘ਦੋ ਆਦਮੀਆਂ ਦੀ ਗਵਾਹੀ ਸੱਚ ਮੰਨੀ ਜਾਂਦੀ ਹੈ।’+ 1 ਤਿਮੋਥਿਉਸ 5:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਦੋ ਜਾਂ ਤਿੰਨ ਜਣਿਆਂ ਦੀ ਗਵਾਹੀ ਤੋਂ ਬਿਨਾਂ ਦੋਸ਼ ਸਵੀਕਾਰ ਨਾ ਕਰੀਂ।+ ਇਬਰਾਨੀਆਂ 10:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਜਿਹੜਾ ਇਨਸਾਨ ਮੂਸਾ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਦਇਆ ਕੀਤੇ ਬਿਨਾਂ ਮਾਰ ਦਿੱਤਾ ਜਾਂਦਾ ਹੈ।+
16 ਪਰ ਜੇ ਉਹ ਤੇਰੀ ਗੱਲ ਨਹੀਂ ਸੁਣਦਾ, ਤਾਂ ਆਪਣੇ ਨਾਲ ਇਕ ਜਾਂ ਦੋ ਜਣਿਆਂ ਨੂੰ ਲੈ ਜਾ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+
19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਦੋ ਜਾਂ ਤਿੰਨ ਜਣਿਆਂ ਦੀ ਗਵਾਹੀ ਤੋਂ ਬਿਨਾਂ ਦੋਸ਼ ਸਵੀਕਾਰ ਨਾ ਕਰੀਂ।+
28 ਜਿਹੜਾ ਇਨਸਾਨ ਮੂਸਾ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਦਇਆ ਕੀਤੇ ਬਿਨਾਂ ਮਾਰ ਦਿੱਤਾ ਜਾਂਦਾ ਹੈ।+