ਬਿਵਸਥਾ ਸਾਰ 5:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+ ਬਿਵਸਥਾ ਸਾਰ 12:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+
32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+
32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+