ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 8:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੂੰ ਬੁੱਢਾ ਹੋ ਚੁੱਕਾ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹਾਂ ʼਤੇ ਨਹੀਂ ਚੱਲਦੇ। ਹੁਣ ਬਾਕੀ ਸਾਰੀਆਂ ਕੌਮਾਂ ਵਾਂਗ ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।”+

  • 1 ਸਮੂਏਲ 8:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਫਿਰ ਅਸੀਂ ਵੀ ਬਾਕੀ ਸਾਰੀਆਂ ਕੌਮਾਂ ਵਾਂਗ ਹੋ ਜਾਵਾਂਗੇ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇਗਾ, ਸਾਡੀ ਅਗਵਾਈ ਕਰੇਗਾ ਅਤੇ ਸਾਡੇ ਲਈ ਯੁੱਧ ਲੜੇਗਾ।”

  • 1 ਸਮੂਏਲ 10:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਠੁਕਰਾ ਦਿੱਤਾ ਹੈ।+ ਉਹੀ ਤੁਹਾਡਾ ਬਚਾਉਣ ਵਾਲਾ ਹੈ ਜਿਸ ਨੇ ਤੁਹਾਨੂੰ ਸਾਰੀਆਂ ਬਿਪਤਾਵਾਂ ਅਤੇ ਦੁੱਖਾਂ ਤੋਂ ਬਚਾਇਆ, ਪਰ ਤੁਸੀਂ ਕਿਹਾ: “ਨਹੀਂ, ਤੂੰ ਸਾਡੇ ਉੱਤੇ ਇਕ ਰਾਜਾ ਨਿਯੁਕਤ ਕਰ।” ਹੁਣ ਤੁਸੀਂ ਯਹੋਵਾਹ ਅੱਗੇ ਆਪਣੇ-ਆਪਣੇ ਗੋਤਾਂ ਅਨੁਸਾਰ ਅਤੇ ਘਰਾਣਿਆਂ ਅਨੁਸਾਰ* ਇਕੱਠੇ ਹੋਵੋ।’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ