-
ਅੱਯੂਬ 31:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜੇ ਮੈਂ ਸੋਨੇ ʼਤੇ ਭਰੋਸਾ ਰੱਖਿਆ ਹੋਵੇ
ਜਾਂ ਖਾਲਸ ਸੋਨੇ ਨੂੰ ਕਿਹਾ ਹੋਵੇ, ‘ਤੂੰ ਮੇਰੀ ਸੁਰੱਖਿਆ ਹੈਂ!’+
-
-
ਅੱਯੂਬ 31:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਤਾਂ ਇਹ ਅਜਿਹਾ ਗੁਨਾਹ ਹੋਵੇਗਾ ਜੋ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ
ਕਿਉਂਕਿ ਮੈਂ ਸਵਰਗ ਵਿਚ ਬਿਰਾਜਮਾਨ ਸੱਚੇ ਪਰਮੇਸ਼ੁਰ ਦਾ ਇਨਕਾਰ ਕਰ ਰਿਹਾ ਹੋਵਾਂਗਾ।
-