-
ਯਹੋਸ਼ੁਆ 20:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸ ਲਈ ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਇਲਾਕੇ ਦੇ ਗਲੀਲ ਵਿਚ ਕੇਦਸ਼,+ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਅਤੇ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਕਿਰਯਥ-ਅਰਬਾ+ ਯਾਨੀ ਹਬਰੋਨ ਨੂੰ ਪਵਿੱਤਰ ਠਹਿਰਾਇਆ।* 8 ਯਰਦਨ ਦੇ ਇਲਾਕੇ ਵਿਚ ਯਰੀਹੋ ਦੇ ਪੂਰਬ ਵਿਚ ਉਨ੍ਹਾਂ ਨੇ ਰਊਬੇਨ ਦੇ ਗੋਤ ਵਿੱਚੋਂ ਪਠਾਰ ਦੀ ਉਜਾੜ ਵਿਚ ਪੈਂਦੇ ਬਸਰ+ ਨੂੰ ਚੁਣਿਆ, ਗਾਦ ਦੇ ਗੋਤ ਵਿੱਚੋਂ ਗਿਲਆਦ ਵਿਚ ਪੈਂਦੇ ਰਾਮੋਥ+ ਨੂੰ ਅਤੇ ਮਨੱਸ਼ਹ ਦੇ ਗੋਤ+ ਵਿੱਚੋਂ ਬਾਸ਼ਾਨ ਵਿਚ ਪੈਂਦੇ ਗੋਲਨ+ ਨੂੰ ਚੁਣਿਆ।
-