ਯਹੋਸ਼ੁਆ 6:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਹ ਸ਼ਹਿਰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕੀਤਾ ਜਾਣਾ ਹੈ;+ ਇਹ ਸਭ ਯਹੋਵਾਹ ਦਾ ਹੈ। ਸਿਰਫ਼ ਰਾਹਾਬ+ ਵੇਸਵਾ ਜੀਉਂਦੀ ਰਹੇ, ਹਾਂ, ਉਹ ਅਤੇ ਉਹ ਸਾਰੇ ਜੋ ਉਸ ਦੇ ਘਰ ਵਿਚ ਉਸ ਦੇ ਨਾਲ ਹਨ ਕਿਉਂਕਿ ਉਸ ਨੇ ਸਾਡੇ ਭੇਜੇ ਆਦਮੀਆਂ ਨੂੰ ਲੁਕਾਇਆ ਸੀ।+ ਯਹੋਸ਼ੁਆ 10:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਯਹੋਸ਼ੁਆ ਨੇ ਉਸ ਦਿਨ ਮੱਕੇਦਾਹ ʼਤੇ ਕਬਜ਼ਾ ਕਰ ਲਿਆ+ ਅਤੇ ਇਸ ਨੂੰ ਤਲਵਾਰ ਨਾਲ ਮਾਰਿਆ। ਉਸ ਨੇ ਇਸ ਦੇ ਰਾਜੇ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ।+ ਉਸ ਨੇ ਮੱਕੇਦਾਹ ਦੇ ਰਾਜੇ ਦਾ ਉਹੀ ਹਾਲ ਕੀਤਾ+ ਜੋ ਉਸ ਨੇ ਯਰੀਹੋ ਦੇ ਰਾਜੇ ਦਾ ਕੀਤਾ ਸੀ। ਯਹੋਸ਼ੁਆ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਨ੍ਹਾਂ ਨੇ ਉਸ ਵਿਚ ਹਰ ਕਿਸੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ+ ਤੇ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਛੱਡਿਆ।+ ਫਿਰ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਦਿੱਤਾ।
17 ਇਹ ਸ਼ਹਿਰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕੀਤਾ ਜਾਣਾ ਹੈ;+ ਇਹ ਸਭ ਯਹੋਵਾਹ ਦਾ ਹੈ। ਸਿਰਫ਼ ਰਾਹਾਬ+ ਵੇਸਵਾ ਜੀਉਂਦੀ ਰਹੇ, ਹਾਂ, ਉਹ ਅਤੇ ਉਹ ਸਾਰੇ ਜੋ ਉਸ ਦੇ ਘਰ ਵਿਚ ਉਸ ਦੇ ਨਾਲ ਹਨ ਕਿਉਂਕਿ ਉਸ ਨੇ ਸਾਡੇ ਭੇਜੇ ਆਦਮੀਆਂ ਨੂੰ ਲੁਕਾਇਆ ਸੀ।+
28 ਯਹੋਸ਼ੁਆ ਨੇ ਉਸ ਦਿਨ ਮੱਕੇਦਾਹ ʼਤੇ ਕਬਜ਼ਾ ਕਰ ਲਿਆ+ ਅਤੇ ਇਸ ਨੂੰ ਤਲਵਾਰ ਨਾਲ ਮਾਰਿਆ। ਉਸ ਨੇ ਇਸ ਦੇ ਰਾਜੇ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ।+ ਉਸ ਨੇ ਮੱਕੇਦਾਹ ਦੇ ਰਾਜੇ ਦਾ ਉਹੀ ਹਾਲ ਕੀਤਾ+ ਜੋ ਉਸ ਨੇ ਯਰੀਹੋ ਦੇ ਰਾਜੇ ਦਾ ਕੀਤਾ ਸੀ।
11 ਉਨ੍ਹਾਂ ਨੇ ਉਸ ਵਿਚ ਹਰ ਕਿਸੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ+ ਤੇ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਛੱਡਿਆ।+ ਫਿਰ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਦਿੱਤਾ।