-
ਗਿਣਤੀ 20:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਪੂਰੀ ਮੰਡਲੀ ਨੇ ਦੇਖਿਆ ਕਿ ਹਾਰੂਨ ਦੀ ਮੌਤ ਹੋ ਗਈ ਸੀ, ਤਾਂ ਇਜ਼ਰਾਈਲ ਦਾ ਪੂਰਾ ਘਰਾਣਾ 30 ਦਿਨਾਂ ਤਕ ਹਾਰੂਨ ਲਈ ਰੋਂਦਾ ਰਿਹਾ।+
-
-
ਬਿਵਸਥਾ ਸਾਰ 34:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਜ਼ਰਾਈਲ ਦੇ ਲੋਕ ਮੋਆਬ ਦੀ ਉਜਾੜ ਵਿਚ ਮੂਸਾ ਲਈ 30 ਦਿਨਾਂ ਤਕ ਰੋਂਦੇ ਰਹੇ।+ ਫਿਰ ਮੂਸਾ ਦੀ ਮੌਤ ʼਤੇ ਰੋਣ ਅਤੇ ਸੋਗ ਮਨਾਉਣ ਦੇ ਦਿਨ ਪੂਰੇ ਹੋ ਗਏ।
-