ਉਤਪਤ 14:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਤੇ ਹੋਰੀਆਂ+ ਨੂੰ ਉਨ੍ਹਾਂ ਦੇ ਸੇਈਰ ਪਹਾੜ+ ਤੋਂ ਏਲ-ਪਾਰਾਨ ਤਕ ਲੜਦੇ ਹੋਏ ਹਰਾ ਦਿੱਤਾ ਜੋ ਉਜਾੜ ਦੀ ਹੱਦ ʼਤੇ ਹੈ। ਉਤਪਤ 36:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਹ ਸੇਈਰ ਹੋਰੀ ਦੇ ਮੁੰਡੇ ਸਨ ਜੋ ਉਸ ਦੇਸ਼ ਦੇ ਨਿਵਾਸੀ ਸਨ:+ ਲੋਟਾਨ, ਸ਼ੋਬਾਲ, ਸਿਬੋਨ, ਅਨਾਹ,+