1 ਕੁਰਿੰਥੀਆਂ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ+ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ+ 1 ਕੁਰਿੰਥੀਆਂ 10:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿਚ ਮਾਰੇ ਗਏ ਸਨ।+
10 ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ+ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ+