ਉਤਪਤ 37:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਜਦੋਂ ਇਸਮਾਏਲੀ*+ ਵਪਾਰੀ ਉੱਧਰੋਂ ਦੀ ਲੰਘ ਰਹੇ ਸਨ, ਤਾਂ ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਟੋਏ ਵਿੱਚੋਂ ਕੱਢਿਆ ਅਤੇ ਉਸ ਨੂੰ ਚਾਂਦੀ ਦੇ 20 ਟੁਕੜਿਆਂ ਬਦਲੇ ਇਸਮਾਏਲੀਆਂ ਨੂੰ ਵੇਚ ਦਿੱਤਾ।+ ਉਹ ਵਪਾਰੀ ਯੂਸੁਫ਼ ਨੂੰ ਮਿਸਰ ਲੈ ਗਏ। ਉਤਪਤ 40:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਸਲ ਵਿਚ, ਮੈਨੂੰ ਇਬਰਾਨੀਆਂ ਦੇ ਦੇਸ਼ ਵਿੱਚੋਂ ਜ਼ਬਰਦਸਤੀ ਇੱਥੇ ਲਿਆਂਦਾ ਗਿਆ।+ ਨਾਲੇ ਮੈਂ ਇੱਥੇ ਕੋਈ ਜੁਰਮ ਨਹੀਂ ਕੀਤਾ, ਫਿਰ ਵੀ ਮੈਨੂੰ ਕੈਦ* ਵਿਚ ਸੁੱਟ ਦਿੱਤਾ ਗਿਆ।”+
28 ਜਦੋਂ ਇਸਮਾਏਲੀ*+ ਵਪਾਰੀ ਉੱਧਰੋਂ ਦੀ ਲੰਘ ਰਹੇ ਸਨ, ਤਾਂ ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਟੋਏ ਵਿੱਚੋਂ ਕੱਢਿਆ ਅਤੇ ਉਸ ਨੂੰ ਚਾਂਦੀ ਦੇ 20 ਟੁਕੜਿਆਂ ਬਦਲੇ ਇਸਮਾਏਲੀਆਂ ਨੂੰ ਵੇਚ ਦਿੱਤਾ।+ ਉਹ ਵਪਾਰੀ ਯੂਸੁਫ਼ ਨੂੰ ਮਿਸਰ ਲੈ ਗਏ।
15 ਅਸਲ ਵਿਚ, ਮੈਨੂੰ ਇਬਰਾਨੀਆਂ ਦੇ ਦੇਸ਼ ਵਿੱਚੋਂ ਜ਼ਬਰਦਸਤੀ ਇੱਥੇ ਲਿਆਂਦਾ ਗਿਆ।+ ਨਾਲੇ ਮੈਂ ਇੱਥੇ ਕੋਈ ਜੁਰਮ ਨਹੀਂ ਕੀਤਾ, ਫਿਰ ਵੀ ਮੈਨੂੰ ਕੈਦ* ਵਿਚ ਸੁੱਟ ਦਿੱਤਾ ਗਿਆ।”+