ਲੇਵੀਆਂ 25:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+ ਲੇਵੀਆਂ 25:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਤੂੰ ਉਸ ਨਾਲ ਬੇਰਹਿਮੀ ਭਰਿਆ ਸਲੂਕ ਨਾ ਕਰੀਂ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨੀਂ।+ ਕਹਾਉਤਾਂ 14:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+
39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+
31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+