ਲੇਵੀਆਂ 18:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “‘ਤੂੰ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਇਸ ਤਰ੍ਹਾਂ ਕਰਨ ਨਾਲ ਤੇਰਾ ਪਿਤਾ ਬੇਇੱਜ਼ਤ ਹੋਵੇਗਾ।* 1 ਕੁਰਿੰਥੀਆਂ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ*+ ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ* ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ। ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ।+
5 ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ*+ ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ* ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ। ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ।+