-
ਮੱਤੀ 27:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਜਦੋਂ ਯਿਸੂ ਨੂੰ ਧੋਖੇ ਨਾਲ ਫੜਵਾਉਣ ਵਾਲੇ ਯਹੂਦਾ ਨੇ ਦੇਖਿਆ ਕਿ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਤਾਂ ਉਸ ਨੂੰ ਆਪਣੀ ਕੀਤੀ ʼਤੇ ਅਫ਼ਸੋਸ ਹੋਇਆ। ਉਸ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੂੰ ਚਾਂਦੀ ਦੇ 30 ਸਿੱਕੇ ਵਾਪਸ ਕਰਦੇ ਹੋਏ+ 4 ਕਿਹਾ: “ਮੈਂ ਉਸ ਧਰਮੀ ਬੰਦੇ ਦੇ ਖ਼ੂਨ ਦਾ ਸੌਦਾ ਕਰ ਕੇ ਪਾਪ ਕੀਤਾ ਹੈ।” ਉਨ੍ਹਾਂ ਨੇ ਕਿਹਾ: “ਸਾਨੂੰ ਕੀ? ਤੂੰ ਜਾਣੇ ਤੇ ਤੇਰਾ ਕੰਮ ਜਾਣੇ!”
-