-
ਬਿਵਸਥਾ ਸਾਰ 26:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਅਤੇ ਅੱਜ ਤੁਸੀਂ ਯਹੋਵਾਹ ਸਾਮ੍ਹਣੇ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਵਾਅਦੇ ਮੁਤਾਬਕ ਉਸ ਦੇ ਲੋਕ, ਹਾਂ, ਖ਼ਾਸ ਲੋਕ* ਬਣੋਗੇ+ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ 19 ਅਤੇ ਜਦੋਂ ਤੁਸੀਂ ਖ਼ੁਦ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਲੋਕ ਸਾਬਤ ਕਰੋਗੇ, ਤਾਂ ਉਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਾਕੀ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ ਜਿਨ੍ਹਾਂ ਨੂੰ ਉਸ ਨੇ ਬਣਾਇਆ ਹੈ ਅਤੇ ਉਹ ਤੁਹਾਨੂੰ ਸ਼ਾਨੋ-ਸ਼ੌਕਤ, ਵਡਿਆਈ ਅਤੇ ਇੱਜ਼ਤ-ਮਾਣ ਬਖ਼ਸ਼ੇਗਾ।”+
-