ਯਸਾਯਾਹ 43:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+ ਦਾਨੀਏਲ 9:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+ ਰਸੂਲਾਂ ਦੇ ਕੰਮ 15:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤਾਂਕਿ ਬਚੇ ਹੋਏ ਲੋਕ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਮਿਲ ਕੇ ਦਿਲੋਂ ਯਹੋਵਾਹ* ਦੀ ਭਾਲ ਕਰਨ, ਯਹੋਵਾਹ* ਕਹਿੰਦਾ ਹੈ ਜੋ ਇਹ ਸਾਰੇ ਕੰਮ ਕਰ ਰਿਹਾ ਹੈ+
10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*ਅਤੇ ਸਮਝੋ ਕਿ ਮੈਂ ਉਹੀ ਹਾਂ।+ ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+
19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+
17 ਤਾਂਕਿ ਬਚੇ ਹੋਏ ਲੋਕ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਮਿਲ ਕੇ ਦਿਲੋਂ ਯਹੋਵਾਹ* ਦੀ ਭਾਲ ਕਰਨ, ਯਹੋਵਾਹ* ਕਹਿੰਦਾ ਹੈ ਜੋ ਇਹ ਸਾਰੇ ਕੰਮ ਕਰ ਰਿਹਾ ਹੈ+