ਯਿਰਮਿਯਾਹ 16:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਵਗਾਹ ਕੇ ਅਜਿਹੇ ਦੇਸ਼ ਵਿਚ ਸੁੱਟਾਂਗਾ ਜਿਸ ਨੂੰ ਨਾ ਤਾਂ ਤੁਸੀਂ ਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਹਾਨੂੰ ਦੂਜੇ ਦੇਵਤਿਆਂ ਦੀ ਦਿਨ-ਰਾਤ ਭਗਤੀ ਕਰਨੀ ਪਵੇਗੀ+ ਕਿਉਂਕਿ ਮੈਂ ਤੁਹਾਡੇ ʼਤੇ ਬਿਲਕੁਲ ਤਰਸ ਨਹੀਂ ਖਾਵਾਂਗਾ।”’
13 ਇਸ ਲਈ ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਵਗਾਹ ਕੇ ਅਜਿਹੇ ਦੇਸ਼ ਵਿਚ ਸੁੱਟਾਂਗਾ ਜਿਸ ਨੂੰ ਨਾ ਤਾਂ ਤੁਸੀਂ ਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਹਾਨੂੰ ਦੂਜੇ ਦੇਵਤਿਆਂ ਦੀ ਦਿਨ-ਰਾਤ ਭਗਤੀ ਕਰਨੀ ਪਵੇਗੀ+ ਕਿਉਂਕਿ ਮੈਂ ਤੁਹਾਡੇ ʼਤੇ ਬਿਲਕੁਲ ਤਰਸ ਨਹੀਂ ਖਾਵਾਂਗਾ।”’