ਯਿਰਮਿਯਾਹ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਦੇਖ, ਉਹ ਮੀਂਹ ਦੇ ਬੱਦਲਾਂ ਵਾਂਗ ਆਵੇਗਾ,ਉਸ ਦੇ ਰਥ ਤੂਫ਼ਾਨੀ ਹਵਾ ਵਰਗੇ ਹਨ।+ ਉਸ ਦੇ ਘੋੜੇ ਉਕਾਬਾਂ ਨਾਲੋਂ ਵੀ ਤੇਜ਼ ਹਨ।+ ਹਾਇ ਸਾਡੇ ਉੱਤੇ! ਅਸੀਂ ਤਬਾਹ ਹੋ ਗਏ ਹਾਂ। ਹੋਸ਼ੇਆ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+ ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+
13 ਦੇਖ, ਉਹ ਮੀਂਹ ਦੇ ਬੱਦਲਾਂ ਵਾਂਗ ਆਵੇਗਾ,ਉਸ ਦੇ ਰਥ ਤੂਫ਼ਾਨੀ ਹਵਾ ਵਰਗੇ ਹਨ।+ ਉਸ ਦੇ ਘੋੜੇ ਉਕਾਬਾਂ ਨਾਲੋਂ ਵੀ ਤੇਜ਼ ਹਨ।+ ਹਾਇ ਸਾਡੇ ਉੱਤੇ! ਅਸੀਂ ਤਬਾਹ ਹੋ ਗਏ ਹਾਂ।
8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+ ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+