ਬਿਵਸਥਾ ਸਾਰ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਖ਼ਬਰਦਾਰ ਰਹੀਂ ਕਿ ਕਿਤੇ ਤੇਰਾ ਦਿਲ ਭਰਮਾਇਆ ਨਾ ਜਾਵੇ ਤੇ ਤੂੰ ਗੁਮਰਾਹ ਹੋ ਕੇ ਹੋਰ ਦੇਵਤਿਆਂ ਦੀ ਭਗਤੀ ਨਾ ਕਰਨ ਲੱਗ ਪਵੇਂ ਤੇ ਉਨ੍ਹਾਂ ਅੱਗੇ ਮੱਥਾ ਨਾ ਟੇਕਣ ਲੱਗ ਪਵੇਂ।+ ਇਬਰਾਨੀਆਂ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਭਰਾਵੋ, ਖ਼ਬਰਦਾਰ ਰਹੋ, ਤੁਸੀਂ ਕਿਤੇ ਜੀਉਂਦੇ ਪਰਮੇਸ਼ੁਰ ਤੋਂ ਦੂਰ ਨਾ ਚਲੇ ਜਾਇਓ ਜਿਸ ਕਰਕੇ ਤੁਹਾਡਾ ਦਿਲ ਦੁਸ਼ਟ ਬਣ ਜਾਵੇ ਅਤੇ ਤੁਹਾਡੀ ਨਿਹਚਾ ਖ਼ਤਮ ਹੋ ਜਾਵੇ;+
16 ਖ਼ਬਰਦਾਰ ਰਹੀਂ ਕਿ ਕਿਤੇ ਤੇਰਾ ਦਿਲ ਭਰਮਾਇਆ ਨਾ ਜਾਵੇ ਤੇ ਤੂੰ ਗੁਮਰਾਹ ਹੋ ਕੇ ਹੋਰ ਦੇਵਤਿਆਂ ਦੀ ਭਗਤੀ ਨਾ ਕਰਨ ਲੱਗ ਪਵੇਂ ਤੇ ਉਨ੍ਹਾਂ ਅੱਗੇ ਮੱਥਾ ਨਾ ਟੇਕਣ ਲੱਗ ਪਵੇਂ।+
12 ਭਰਾਵੋ, ਖ਼ਬਰਦਾਰ ਰਹੋ, ਤੁਸੀਂ ਕਿਤੇ ਜੀਉਂਦੇ ਪਰਮੇਸ਼ੁਰ ਤੋਂ ਦੂਰ ਨਾ ਚਲੇ ਜਾਇਓ ਜਿਸ ਕਰਕੇ ਤੁਹਾਡਾ ਦਿਲ ਦੁਸ਼ਟ ਬਣ ਜਾਵੇ ਅਤੇ ਤੁਹਾਡੀ ਨਿਹਚਾ ਖ਼ਤਮ ਹੋ ਜਾਵੇ;+