ਰੋਮੀਆਂ 10:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਧਰਮ-ਗ੍ਰੰਥ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨ ਨੂੰ ਨਿਹਚਾ ਸਦਕਾ ਧਰਮੀ ਠਹਿਰਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ: “ਤੂੰ ਆਪਣੇ ਦਿਲ ਵਿਚ ਇਹ ਨਾ ਕਹਿ,+ ‘ਕੌਣ ਉੱਪਰ ਸਵਰਗ ਨੂੰ ਜਾਵੇਗਾ?’+ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਥੱਲੇ ਲਿਆਉਣ ਲਈ ਸਵਰਗ ਨੂੰ ਕੌਣ ਜਾਵੇਗਾ।
6 ਪਰ ਧਰਮ-ਗ੍ਰੰਥ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨ ਨੂੰ ਨਿਹਚਾ ਸਦਕਾ ਧਰਮੀ ਠਹਿਰਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ: “ਤੂੰ ਆਪਣੇ ਦਿਲ ਵਿਚ ਇਹ ਨਾ ਕਹਿ,+ ‘ਕੌਣ ਉੱਪਰ ਸਵਰਗ ਨੂੰ ਜਾਵੇਗਾ?’+ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਥੱਲੇ ਲਿਆਉਣ ਲਈ ਸਵਰਗ ਨੂੰ ਕੌਣ ਜਾਵੇਗਾ।