-
ਯਹੋਸ਼ੁਆ 8:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਿਉਂ ਹੀ ਉਸ ਨੇ ਆਪਣਾ ਹੱਥ ਉਤਾਂਹ ਚੁੱਕਿਆ, ਘਾਤ ਲਾਉਣ ਵਾਲੇ ਆਪਣੀ ਜਗ੍ਹਾ ਤੋਂ ਫਟਾਫਟ ਉੱਠ ਖੜ੍ਹੇ ਹੋਏ ਤੇ ਭੱਜ ਕੇ ਸ਼ਹਿਰ ਵਿਚ ਜਾ ਵੜੇ ਅਤੇ ਇਸ ʼਤੇ ਕਬਜ਼ਾ ਕਰ ਲਿਆ। ਉਸੇ ਵੇਲੇ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ।+
-
-
ਯਹੋਸ਼ੁਆ 8:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਫਿਰ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਇਸ ਨੂੰ ਹਮੇਸ਼ਾ ਲਈ ਮਲਬੇ ਦਾ ਢੇਰ ਬਣਾ ਦਿੱਤਾ+ ਜੋ ਅੱਜ ਤਕ ਉਸੇ ਤਰ੍ਹਾਂ ਹੈ।
-