ਉਤਪਤ 9:25, 26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਸ ਨੇ ਕਿਹਾ: “ਕਨਾਨ+ ਨੂੰ ਸਰਾਪ ਲੱਗੇ। ਉਹ ਆਪਣੇ ਭਰਾਵਾਂ ਦਾ ਸਭ ਤੋਂ ਨੀਵਾਂ ਗ਼ੁਲਾਮ ਬਣੇ।”+ 26 ਉਸ ਨੇ ਅੱਗੇ ਕਿਹਾ: “ਸ਼ੇਮ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ,ਕਨਾਨ ਉਸ* ਦਾ ਗ਼ੁਲਾਮ ਬਣੇ।+
25 ਉਸ ਨੇ ਕਿਹਾ: “ਕਨਾਨ+ ਨੂੰ ਸਰਾਪ ਲੱਗੇ। ਉਹ ਆਪਣੇ ਭਰਾਵਾਂ ਦਾ ਸਭ ਤੋਂ ਨੀਵਾਂ ਗ਼ੁਲਾਮ ਬਣੇ।”+ 26 ਉਸ ਨੇ ਅੱਗੇ ਕਿਹਾ: “ਸ਼ੇਮ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ,ਕਨਾਨ ਉਸ* ਦਾ ਗ਼ੁਲਾਮ ਬਣੇ।+