ਯਹੋਸ਼ੁਆ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਸੇਵਕ ਇਕ ਬਹੁਤ ਦੂਰ ਦੇਸ਼ ਤੋਂ ਤੇਰੇ ਪਰਮੇਸ਼ੁਰ ਯਹੋਵਾਹ ਦਾ ਨਾਂ ਸੁਣ ਕੇ ਆਏ ਹਨ+ ਕਿਉਂਕਿ ਅਸੀਂ ਉਸ ਦੀ ਪ੍ਰਸਿੱਧੀ ਬਾਰੇ ਅਤੇ ਉਨ੍ਹਾਂ ਸਾਰੇ ਕੰਮਾਂ ਬਾਰੇ ਸੁਣਿਆ ਹੈ ਜੋ ਉਸ ਨੇ ਮਿਸਰ ਵਿਚ ਕੀਤੇ+ ਯਹੋਸ਼ੁਆ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਸ਼ੁਆ ਨੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰ ਲਈ+ ਅਤੇ ਉਨ੍ਹਾਂ ਨਾਲ ਇਕਰਾਰ ਕੀਤਾ ਕਿ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਮੰਡਲੀ ਦੇ ਪ੍ਰਧਾਨਾਂ ਨੇ ਵੀ ਉਨ੍ਹਾਂ ਨਾਲ ਇਹ ਸਹੁੰ ਖਾਧੀ।+ ਯਹੋਸ਼ੁਆ 11:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+
9 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਸੇਵਕ ਇਕ ਬਹੁਤ ਦੂਰ ਦੇਸ਼ ਤੋਂ ਤੇਰੇ ਪਰਮੇਸ਼ੁਰ ਯਹੋਵਾਹ ਦਾ ਨਾਂ ਸੁਣ ਕੇ ਆਏ ਹਨ+ ਕਿਉਂਕਿ ਅਸੀਂ ਉਸ ਦੀ ਪ੍ਰਸਿੱਧੀ ਬਾਰੇ ਅਤੇ ਉਨ੍ਹਾਂ ਸਾਰੇ ਕੰਮਾਂ ਬਾਰੇ ਸੁਣਿਆ ਹੈ ਜੋ ਉਸ ਨੇ ਮਿਸਰ ਵਿਚ ਕੀਤੇ+
15 ਯਹੋਸ਼ੁਆ ਨੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰ ਲਈ+ ਅਤੇ ਉਨ੍ਹਾਂ ਨਾਲ ਇਕਰਾਰ ਕੀਤਾ ਕਿ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਮੰਡਲੀ ਦੇ ਪ੍ਰਧਾਨਾਂ ਨੇ ਵੀ ਉਨ੍ਹਾਂ ਨਾਲ ਇਹ ਸਹੁੰ ਖਾਧੀ।+
19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+