-
ਯਹੋਸ਼ੁਆ 1:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਿੱਥੇ ਵੀ ਤੂੰ ਪੈਰ ਰੱਖੇਂਗਾ, ਮੈਂ ਉਹ ਜਗ੍ਹਾ ਤੈਨੂੰ ਦੇ ਦਿਆਂਗਾ, ਠੀਕ ਜਿਵੇਂ ਮੈਂ ਮੂਸਾ ਨਾਲ ਵਾਅਦਾ ਕੀਤਾ ਸੀ।+ 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+ 5 ਜਦੋਂ ਤਕ ਤੂੰ ਜੀਉਂਦਾ ਹੈਂ, ਤੇਰੇ ਖ਼ਿਲਾਫ਼ ਕੋਈ ਵੀ ਖੜ੍ਹਾ ਨਹੀਂ ਹੋ ਪਾਵੇਗਾ।+ ਜਿਵੇਂ ਮੈਂ ਮੂਸਾ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਵੀ ਹੋਵਾਂਗਾ।+ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤੈਨੂੰ ਤਿਆਗਾਂਗਾ।+
-