-
ਯਹੋਸ਼ੁਆ 10:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸ ਲਈ ਯਰੂਸ਼ਲਮ ਦੇ ਰਾਜੇ ਅਦੋਨੀ-ਸਦਕ ਨੇ ਹਬਰੋਨ+ ਦੇ ਰਾਜੇ ਹੋਹਾਮ, ਯਰਮੂਥ ਦੇ ਰਾਜੇ ਫਿਰਾਮ, ਲਾਕੀਸ਼ ਦੇ ਰਾਜੇ ਯਾਫੀਆ ਅਤੇ ਅਗਲੋਨ ਦੇ ਰਾਜੇ+ ਦਬੀਰ ਨੂੰ ਇਹ ਸੰਦੇਸ਼ ਭੇਜਿਆ: 4 “ਆ ਕੇ ਮੇਰੀ ਮਦਦ ਕਰੋ ਅਤੇ ਆਓ ਆਪਾਂ ਗਿਬਓਨ ʼਤੇ ਹਮਲਾ ਕਰੀਏ ਕਿਉਂਕਿ ਉਸ ਨੇ ਯਹੋਸ਼ੁਆ ਅਤੇ ਇਜ਼ਰਾਈਲ ਨਾਲ ਸ਼ਾਂਤੀ ਕਾਇਮ ਕੀਤੀ ਹੈ।”+ 5 ਇਹ ਸੁਣ ਕੇ ਅਮੋਰੀਆਂ+ ਦੇ ਪੰਜ ਰਾਜੇ ਆਪਣੀਆਂ ਫ਼ੌਜਾਂ ਸਣੇ ਇਕੱਠੇ ਹੋਏ ਯਾਨੀ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਤੇ ਅਗਲੋਨ ਦਾ ਰਾਜਾ। ਉਹ ਗਏ ਤੇ ਉਨ੍ਹਾਂ ਨੇ ਗਿਬਓਨ ਨਾਲ ਲੜਨ ਲਈ ਉਸ ਖ਼ਿਲਾਫ਼ ਡੇਰਾ ਲਾਇਆ।
-