ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 10:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਸ ਲਈ ਯਰੂਸ਼ਲਮ ਦੇ ਰਾਜੇ ਅਦੋਨੀ-ਸਦਕ ਨੇ ਹਬਰੋਨ+ ਦੇ ਰਾਜੇ ਹੋਹਾਮ, ਯਰਮੂਥ ਦੇ ਰਾਜੇ ਫਿਰਾਮ, ਲਾਕੀਸ਼ ਦੇ ਰਾਜੇ ਯਾਫੀਆ ਅਤੇ ਅਗਲੋਨ ਦੇ ਰਾਜੇ+ ਦਬੀਰ ਨੂੰ ਇਹ ਸੰਦੇਸ਼ ਭੇਜਿਆ: 4 “ਆ ਕੇ ਮੇਰੀ ਮਦਦ ਕਰੋ ਅਤੇ ਆਓ ਆਪਾਂ ਗਿਬਓਨ ʼਤੇ ਹਮਲਾ ਕਰੀਏ ਕਿਉਂਕਿ ਉਸ ਨੇ ਯਹੋਸ਼ੁਆ ਅਤੇ ਇਜ਼ਰਾਈਲ ਨਾਲ ਸ਼ਾਂਤੀ ਕਾਇਮ ਕੀਤੀ ਹੈ।”+

  • ਯਹੋਸ਼ੁਆ 12:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਯਰਦਨ ਦੇ ਪੱਛਮ ਵੱਲ ਲਬਾਨੋਨ ਘਾਟੀ+ ਵਿਚ ਬਆਲ-ਗਾਦ+ ਤੋਂ ਲੈ ਕੇ ਉੱਪਰ ਸੇਈਰ+ ਨੂੰ ਜਾਂਦੇ ਹਾਲਾਕ ਪਹਾੜ+ ਤਕ ਦੇਸ਼ ਦੇ ਰਾਜਿਆਂ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਯਹੋਸ਼ੁਆ ਨੇ ਉਨ੍ਹਾਂ ਦੇ ਦੇਸ਼ ਦੇ ਹਿੱਸੇ ਕਰ ਕੇ ਇਜ਼ਰਾਈਲ ਦੇ ਗੋਤਾਂ ਨੂੰ ਦੇ ਦਿੱਤੇ ਤਾਂਕਿ ਇਹ ਉਨ੍ਹਾਂ ਦੀ ਮਲਕੀਅਤ ਹੋਵੇ।+

  • ਯਹੋਸ਼ੁਆ 12:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਅਗਲੋਨ ਦਾ ਰਾਜਾ, ਇਕ; ਗਜ਼ਰ ਦਾ ਰਾਜਾ,+ ਇਕ;

  • ਯਹੋਸ਼ੁਆ 15:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਇਹ ਯਹੂਦਾਹ ਦੇ ਗੋਤ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਵਿਰਾਸਤ ਸੀ।

  • ਯਹੋਸ਼ੁਆ 15:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਲਾਕੀਸ਼,+ ਬਾਸਕਥ, ਅਗਲੋਨ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ