-
ਯਹੋਸ਼ੁਆ 10:40, 41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਯਹੋਸ਼ੁਆ ਨੇ ਸਾਰੇ ਦੇਸ਼ ਨੂੰ ਯਾਨੀ ਪਹਾੜੀ ਇਲਾਕੇ, ਨੇਗੇਬ, ਸ਼ੇਫਲਾਹ+ ਅਤੇ ਢਲਾਣਾਂ ਨੂੰ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਜਿੱਤ ਲਿਆ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ; ਉਸ ਨੇ ਹਰ ਪ੍ਰਾਣੀ ਦਾ ਨਾਸ਼ ਕਰ ਦਿੱਤਾ,+ ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਹੁਕਮ ਦਿੱਤਾ ਸੀ।+ 41 ਯਹੋਸ਼ੁਆ ਨੇ ਕਾਦੇਸ਼-ਬਰਨੇਆ+ ਤੋਂ ਲੈ ਕੇ ਗਾਜ਼ਾ+ ਤਕ ਅਤੇ ਗੋਸ਼ਨ+ ਦੇ ਸਾਰੇ ਇਲਾਕੇ ਤੋਂ ਲੈ ਕੇ ਗਿਬਓਨ+ ਤਕ ਦਾ ਇਲਾਕਾ ਜਿੱਤ ਲਿਆ।
-