ਬਿਵਸਥਾ ਸਾਰ 29:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਤੁਸੀਂ ਇਸ ਜਗ੍ਹਾ ਆਏ, ਤਾਂ ਹਸ਼ਬੋਨ ਦਾ ਰਾਜਾ ਸੀਹੋਨ+ ਅਤੇ ਬਾਸ਼ਾਨ ਦਾ ਰਾਜਾ ਓਗ+ ਸਾਡੇ ਨਾਲ ਯੁੱਧ ਕਰਨ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।+
7 ਜਦੋਂ ਤੁਸੀਂ ਇਸ ਜਗ੍ਹਾ ਆਏ, ਤਾਂ ਹਸ਼ਬੋਨ ਦਾ ਰਾਜਾ ਸੀਹੋਨ+ ਅਤੇ ਬਾਸ਼ਾਨ ਦਾ ਰਾਜਾ ਓਗ+ ਸਾਡੇ ਨਾਲ ਯੁੱਧ ਕਰਨ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।+