-
ਨਿਆਈਆਂ 3:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਰਹਿਣ ਦਿੱਤਾ ਤਾਂਕਿ ਉਹ ਇਜ਼ਰਾਈਲ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਪਰਖ ਸਕਣ ਜਿਨ੍ਹਾਂ ਨੂੰ ਕਨਾਨ ਦੇ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ+
-
-
1 ਸਮੂਏਲ 6:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਉਨ੍ਹਾਂ ਨੇ ਪੁੱਛਿਆ: “ਅਸੀਂ ਉਸ ਨੂੰ ਕਿਹੜੀ ਦੋਸ਼-ਬਲ਼ੀ ਭੇਜੀਏ?” ਉਨ੍ਹਾਂ ਨੇ ਜਵਾਬ ਦਿੱਤਾ: “ਫਲਿਸਤੀਆਂ ਦੇ ਹਾਕਮਾਂ ਦੀ ਗਿਣਤੀ+ ਅਨੁਸਾਰ ਸੋਨੇ ਦੇ ਪੰਜ ਬਵਾਸੀਰ ਦੇ ਮਹੁਕੇ ਅਤੇ ਸੋਨੇ ਦੇ ਪੰਜ ਚੂਹੇ ਭੇਜੋ ਕਿਉਂਕਿ ਤੁਹਾਡੇ ਸਾਰਿਆਂ ਉੱਤੇ ਅਤੇ ਤੁਹਾਡੇ ਹਾਕਮਾਂ ਉੱਤੇ ਇੱਕੋ ਜਿਹੀ ਆਫ਼ਤ ਆਈ ਹੈ।
-